ਯੂਕਰੇਨ ਨੇ 11 ਰੂਸੀ ਕਰੂਜ਼ ਮਿਜ਼ਾਈਲਾਂ ਨੂੰ ਕੀਤਾ ਢੇਰੀ, 19 ਡਰੋਨ ਵੀ ਸੁੱਟੇ
ਕੀਵ, 25 ਸਤੰਬਰ (ਹਿ. ਸ.)। ਯੂਕਰੇਨ ’ਤੇ ਰੂਸੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਭਿਆਨਕ ਜੰਗ ਚੱਲ ਰਹੀ ਹੈ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਰੂਸ ਦੇ ਹਮਲੇ ਤੇਜ਼ ਹੋ…
ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ ਵਰਕਰਾਂ 'ਚ ਭਰਿਆ ਜੋਸ਼, ਕਿਹਾ- ਇਹ ਜਨ ਸੈਲਾਬ ਦੱਸਦਾ ਹੈ ਮੱਧ ਪ੍ਰਦੇਸ਼ ਦੇ ਮਨ 'ਚ ਕੀ ਹੈ
ਭੋਪਾਲ, 25 ਸਤੰਬਰ (ਹਿ. ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭੋਪਾਲ ’ਚ ਆਯੋਜਿਤ ਭਾਜਪਾ ਵਰਕਰਾਂ ਦੇ ਮਹਾਕੁੰਭ ’ਚ ਹਿੱਸਾ ਲਿਆ। ਉਨ੍ਹਾਂ ਵਰਕਰਾਂ ਨੂੰ ਆਪਣਾ ਪਰਿਵਾਰ ਕਹਿ ਕੇ ਸੰਬੋਧਨ…
2024 ਵਿੱਚ ਦੇਸ਼ ਵਾਸੀ ਨਰਿੰਦਰ ਮੋਦੀ ਨੂੰ ਤੀਜੀ ਵਾਰ ਦੇਸ਼ ਦੀ ਵਾਗਡੋਰ ਸੌਂਪਣ ਲਈ ਉਤਾਵਲੇ: ਐਡਵੋਕੇਟ ਭੂਸ਼ਣ ਬਾਂਸਲ
ਫਰੀਦਕੋਟ, 25 ਸਤੰਬਰ (ਹਿ. ਸ.) 2024 ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਦੇਸ਼ ਵਾਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜੀ ਵਾਰ ਦੇਸ਼ ਦੀ ਵਾਗਡੋਰ ਸੌਂਪਣ ਲਈ ਉਤਾਵਲੇ ਹਨ। ਇਨ੍ਹਾਂ…
ਸ਼ਰਮਨਾਕ : ਹਿਟਲਰ ਸਮਰਥਕ ਸਾਬਕਾ ਫੌਜੀ ਦਾ ਕੈਨੇਡਾ ਦੀ ਸੰਸਦ 'ਚ ਸਨਮਾਨ, ਸਪੀਕਰ ਨੂੰ ਮੰਗਣੀ ਪਈ ਮੁਆਫੀ
ਓਟਾਵਾ, 25 ਸਤੰਬਰ (ਹਿ. ਸ.)। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਲਗਾਤਾਰ ਸ਼ਰਮਨਾਕ ਹਰਕਤਾਂ ਕਰ ਰਹੀ ਹੈ ਅਤੇ ਕੈਨੇਡਾ ਦੀ ਸੰਸਦ ਵੀ ਉਨ੍ਹਾਂ ਸ਼ਰਮਨਾਕ ਹਰਕਤਾਂ ਦਾ ਹਿੱਸਾ ਬਣ ਰਹੀ ਹੈ। ਹੁਣ…
ਸੰਸਦ ਮੈਂਬਰ ਰਮੇਸ਼ ਬਿਧੂੜੀ ਪਾਰਟੀ ਪ੍ਰਧਾਨ ਨੱਡਾ ਨੂੰ ਮਿਲਣ ਪਹੁੰਚੇ ਭਾਜਪਾ ਹੈੱਡਕੁਆਰਟਰ
ਭਾਜਪਾ ਸੰਸਦ ਰਮੇਸ਼ ਬਿਧੂੜੀ ਸੋਮਵਾਰ ਨੂੰ ਪ੍ਰਧਾਨ ਜੇ. ਪੀ. ਨੱਡਾ ਨੂੰ ਮਿਲਣ ਲਈ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਪਹੁੰਚੇ।
ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਸੜਕ ਹਾਦਸੇ ''ਚ ਵਾਲ-ਵਾਲ ਬਚੇ
ਪਟਿਆਲਾ, 25 ਸਤੰਬਰ (ਹਿ. ਸ.)।ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਅੱਜ ਸਵੇਰੇ ਇੱਕ ਸੜਕ ਹਾਦਸੇ ਵਿੱਚ ਵਾਲ-ਵਾਲ ਬਚ ਗਏ। ਸਵੇਰੇ ਉਨ੍ਹਾਂ ਦੀ ਕਾਰ ਨੂੰ ਸਾਹਮਣੇ ਤੋਂ ਆ…
ਪ੍ਰਧਾਨ ਮੰਤਰੀ ਨੇ ਪੰਡਿਤ ਦੀਨਦਿਆਲ ਉਪਾਧਿਆਏ ਨੂੰ ਕੀਤਾ ਯਾਦ, ਕਿਹਾ- ਉਹ ਪ੍ਰੇਰਨਾ ਸਰੋਤ ਹਨ
ਨਵੀਂ ਦਿੱਲੀ, 25 ਸਤੰਬਰ (ਹਿ. ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਸੋਮਵਾਰ ਨੂੰ ਪੰਡਿਤ ਦੀਨਦਿਆਲ ਉਪਾਧਿਆਏ ਨੂੰ ਉਨ੍ਹਾਂ…
ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਤ ਵਿਅਕਤੀਆਂ ਲਈ 4,42,64,328 ਰੁਪਏ ਦੀ ਮੁਆਵਜਾ ਰਾਸ਼ੀ ਜਾਰੀ
ਗੁਰਦਾਸਪੁਰ, 25 ਸਤੰਬਰ (ਹਿ. ਸ.)। ਪਿਛਲੇ ਮਹੀਨੇ ਜ਼ਿਲ੍ਹਾ ਗੁਰਦਾਸਪੁਰ ਦੇ ਕੁਝ ਖੇਤਰਾਂ ਵਿੱਚ ਬਰਸਾਤਾਂ ਅਤੇ ਹੜ੍ਹ ਆਉਣ ਕਾਰਨ ਫਸਲਾਂ, ਪਸ਼ੂਆਂ ਅਤੇ ਮਕਾਨਾਂ ਦਾ ਨੁਕਸਾਨ ਹੋਇਆ ਸੀ। ਪੰਜਾਬ ਸਰਕਾਰ ਦੀਆਂ ਹਦਾਇਤਾਂ…
ਭੋਪਾਲ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਵਰਕਰ ਮਹਾਕੁੰਭ ਨੂੰ ਕਰਨਗੇ ਸੰਬੋਧਨ
ਭੋਪਾਲ, 25 ਸਤੰਬਰ (ਹਿ. ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੱਧ ਪ੍ਰਦੇਸ਼ ਦੇ ਇੱਕ ਦਿਨਾ ਦੌਰੇ ’ਤੇ ਸੋਮਵਾਰ ਨੂੰ ਭੋਪਾਲ ਪਹੁੰਚੇ। ਉਹ ਇੱਥੇ ਬੀਐੱਚਈਐੱਲ ਦੇ ਜੰਬੂਰੀ ਮੈਦਾਨ ਵਿੱਚ ਆਯੋਜਿਤ ਭਾਜਪਾ ਵਰਕਰਾਂ…
ਗੁਰਦਾਸਪੁਰ ਥਾਣਾ ਸਿਟੀ ਦੇ ਨਵੇਂ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਨੇ ਚਾਰਜ ਸੰਭਾਲਿਆ
ਗੁਰਦਾਸਪੁਰ, 25 ਸਤੰਬਰ (ਹਿ. ਸ.)। ਥਾਣਾ ਸਿਟੀ ਦੇ ਨਵੇਂ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਥਾਣਾ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਕਿਸੇ…