ਏਸ਼ੀਆਈ ਖੇਡਾਂ: ਭਾਰਤ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਜਿੱਤਿਆ ਸੋਨ ਤਮਗਾ
ਹਾਂਗਜ਼ੂ, 25 ਸਤੰਬਰ (ਹਿ. ਸ.)। ਭਾਰਤੀ ਨਿਸ਼ਾਨੇਬਾਜ਼ਾਂ ਨੇ ਸੋਮਵਾਰ ਨੂੰ ਏਸ਼ੀਆਈ ਖੇਡਾਂ ’ਚ ਭਾਰਤ ਨੂੰ ਆਪਣਾ ਪਹਿਲਾ ਸੋਨ ਤਮਗਾ ਦਿਵਾਇਆ ਹੈ। ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ…
ਏਸ਼ੀਆਈ ਖੇਡਾਂ ਰੋਇੰਗ: ਭਾਰਤ ਨੇ ਪੁਰਸ਼ਾਂ ਦੇ ਚਾਰ ਵਰਗ ਵਿੱਚ ਜਿੱਤਿਆ ਕਾਂਸੀ ਦਾ ਤਗਮਾ
ਹਾਂਗਜ਼ੂ, 25 ਸਤੰਬਰ (ਹਿ. ਸ.)। ਭਾਰਤ ਨੂੰ ਸੋਮਵਾਰ ਨੂੰ ਏਸ਼ਿਆਈ ਖੇਡਾਂ ਵਿੱਚ ਰੋਇੰਗ ਵਿੱਚ ਇੱਕ ਹੋਰ ਤਮਗਾ ਮਿਲਿਆ ਹੈ। ਪੁਰਸ਼ਾਂ ਦੇ ਚਾਰ ਵਰਗ ਵਿੱਚ ਭਾਰਤ ਨੇ ਕਾਂਸੀ ਦਾ ਤਗ਼ਮਾ ਜਿੱਤਿਆ।…
ਏਸ਼ੀਆਈ ਖੇਡਾਂ ਸ਼ੂਟਿੰਗ : ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ 10 ਮੀਟਰ ਏਅਰ ਰਾਈਫਲ 'ਚ ਜਿੱਤਿਆ ਕਾਂਸੀ ਦਾ ਤਗਮਾ
ਹਾਂਗਜ਼ੂ, 25 ਸਤੰਬਰ (ਹਿ. ਸ.)। ਭਾਰਤੀ ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਸੋਮਵਾਰ ਨੂੰ ਏਸ਼ੀਆਈ ਖੇਡਾਂ ’ਚ ਭਾਰਤ ਨੂੰ ਨੌਵਾਂ ਤਮਗਾ ਦਿਵਾਇਆ। ਐਸ਼ਵਰਿਆ ਨੇ 10 ਮੀਟਰ ਏਅਰ ਰਾਈਫਲ ’ਚ 229.8…
ਗਲੋਬਲ ਬਜ਼ਾਰ ਤੋਂ ਮਿਲ ਰਹੇ ਮਿਲੇ-ਜੁਲੇ ਸੰਕੇਤ
ਨਵੀਂ ਦਿੱਲੀ, 25 ਸਤੰਬਰ (ਹਿ. ਸ.)। ਅੱਜ ਗਲੋਬਲ ਬਾਜ਼ਾਰ ਤੋਂ ਮਿਲੇ-ਜੁਲੇ ਸੰਕੇਤ ਮਿਲ ਰਹੇ ਹਨ। ਪਿਛਲੇ ਸੈਸ਼ਨ ਵਿੱਚ, ਵਾਲ ਸਟਰੀਟ ਦਬਾਅ ਵਿੱਚ ਵਪਾਰ ਕਰਨ ਤੋਂ ਬਾਅਦ ਬੰਦ ਹੋਇਆ। ਹਾਲਾਂਕਿ, ਅੱਜ…
ਗਾਜ਼ਾ ਵਿੱਚ ਮਿਲਿਆ ਰੋਮਨ ਯੁੱਗ ਦਾ ਸਭ ਤੋਂ ਵੱਡਾ ਕਬਰਸਤਾਨ, ਦੁਰਲੱਭ ਸੀਸ਼ੇ ਵਾਲੇ ਤਾਬੂਤ ਮਿਲੇ
ਗਾਜ਼ਾ ਸਿਟੀ, 25 ਸਤੰਬਰ (ਹਿ. ਸ.)। ਗਾਜ਼ਾ ਪੱਟੀ ਵਿੱਚ ਰੋਮਨ ਯੁੱਗ ਦੇ ਕਬਰਸਤਾਨ ਵਿੱਚ ਦਰਜਨਾਂ ਪ੍ਰਾਚੀਨ ਕਬਰਾਂ ਅਤੇ ਦੋ ਸੀਸ਼ੇ ਵਾਲੇ ਤਾਬੂਤ ਮਿਲੇ ਹਨ। ਇਹ ਸਾਈਟ ਲਗਭਗ 2000 ਸਾਲ ਪੁਰਾਣੀ…
ਗਲੋਬਲ ਸਮੱਸਿਆਵਾਂ ਦੇ ਹੱਲ ਲਈ ਵੱਡੀ ਭੂਮਿਕਾ ਨਿਭਾ ਸਕਦੇ ਹਨ ਦੱਖਣੀ ਦੇਸ਼ : ਰੁਚੀਰਾ ਕੰਬੋਜ
ਨਿਊਯਾਰਕ, 25 ਸਤੰਬਰ (ਹਿ. ਸ.)। ਗਲੋਬਲ ਮੁੱਦਿਆਂ ’ਤੇ ਫੈਸਲੇ ਲੈਣ ਵਿਚ ਗਲੋਬਲ ਦੱਖਣ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਦਾ ਹੈ। ਦੁਨੀਆ ਦੀਆਂ ਬਹੁਤੀਆਂ ਸਮੱਸਿਆਵਾਂ ਦੱਖਣੀ ਹਿੱਸੇ ਦੇ ਦੇਸ਼ਾਂ ਦੁਆਰਾ ਪੈਦਾ ਨਹੀਂ ਕੀਤੀਆਂ…
ਨਾਈਜੀਰੀਆ 'ਚ ਬੰਦੂਕਧਾਰੀਆਂ ਵਲੋਂ 14 ਲੋਕਾਂ ਦੀ ਹੱਤਿਆ, 60 ਨੂੰ ਕੀਤਾ ਅਗਵਾ
ਅਬੂਜਾ, 25 ਸਤੰਬਰ (ਹਿ. ਸ.)। ਨਾਈਜੀਰੀਆ ਦੇ ਉੱਤਰ-ਪੱਛਮੀ ਜ਼ਮਫਾਰਾ ਰਾਜ ਵਿੱਚ ਐਤਵਾਰ ਸਵੇਰੇ ਬੰਦੂਕਧਾਰੀਆਂ ਦੇ ਤਿੰਨ ਸਮੂਹਾਂ ਨੇ ਕਤਾਰ ਵਿੱਚ ਖੜ੍ਹਾ ਕੇ ਕੇ ਘੱਟੋ-ਘੱਟ 14 ਲੋਕਾਂ ਨੂੰ ਗੋਲੀ ਮਾਰ ਦਿੱਤੀ।…
ਫਲੋਰੀਡਾ 'ਚ ਕੁੱਤਿਆਂ ਦੀ ਵਿਕਰੀ ਨੂੰ ਲੈ ਕੇ ਝਗੜਾ, ਗੋਲੀ ਚੱਲੀ, ਤਿੰਨ ਦੀ ਮੌਤ
ਵਾਸ਼ਿੰਗਟਨ, 25 ਸਤੰਬਰ (ਹਿ. ਸ.)। ਅਮਰੀਕਾ ਦੇ ਫਲੋਰੀਡਾ ’ਚ ਕੁੱਤਿਆਂ ਦੀ ਵਿਕਰੀ ਨੂੰ ਲੈ ਕੇ ਹੋਏ ਝਗੜੇ ਦੌਰਾਨ ਹੋਈ ਗੋਲੀਬਾਰੀ ’ਚ ਤਿੰਨ ਸਾਲ ਦੇ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ…
ਅੰਮ੍ਰਿਤਸਰ 'ਚ ਰਿਸ਼ਤੇਦਾਰਾਂ ਵਿਚਕਾਰ ਝਗੜੇ ਤੋਂ ਬਾਅਦ ਚੱਲੀਆਂ ਗੋਲੀਆਂ, ਇਕ ਦੀ ਮੌਤ ਦੂਜਾ ਜ਼ਖਮੀ
ਅੰਮ੍ਰਿਤਸਰ, 25 ਸਤੰਬਰ (ਹਿ. ਸ.)। ਅੰਮ੍ਰਿਤਸਰ ’ਚ ਐਤਵਾਰ ਰਾਤ 11 ਵਜੇ ਰਿਸ਼ਤੇਦਾਰਾਂ ਵਿਚਾਲੇ ਹੀ ਗੋਲੀਆਂ ਚਲ ਗਈਆਂ। ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਇਕ ਰਿਸ਼ਤੇਦਾਰ ਨੇ ਦੂਜੇ…
ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਸਮੇਤ 6 ਵਿਅਕਤੀਆਂ ਖਿਲਾਫ ਮਾਮਲਾ ਦਰਜ
ਚੰਡੀਗੜ੍ਹ, 25 ਸਤੰਬਰ (ਹਿ. ਸ.)। ਵਿਜੀਲੈਂਸ ਬਿਊਰੋ ਨੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਸਮੇਤ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਐਤਵਾਰ ਨੂੰ ਵਿਜੀਲੈਂਸ ਟੀਮ ਨੇ ਰਾਜੀਵ…