cliqindia
  • English
  • Hindi
  • Punjabi
  • Marathi
  • German
  • Gujarati
  • Urdu
  • Telugu
  • Bengali
  • Kannada
  • Odia
  • Assamese
  • Nepali
  • Spanish
  • French
  • Japanese
  • Arabic
  • Home
  • Noida
  • Breaking
  • National
    • New India
  • International
  • Entertainment
  • Crime
  • Business
  • Sports
Notification
cliqindia
  • Home
  • Noida
  • Breaking
  • National
    • New India
  • International
  • Entertainment
  • Crime
  • Business
  • Sports
  • Home
  • Noida
  • Breaking
  • National
    • New India
  • International
  • Entertainment
  • Crime
  • Business
  • Sports
  • Noida
  • Breaking
  • National
  • International
  • Entertainment
  • Crime
  • Business
  • Sports
CliQ INDIA Sites > CliQ INDIA Punjabi > Regional > ਈ.ਡਬਲਿਊ.ਐੱਸ. ਸਾਈਟਾਂ ਤੁਰੰਤ ਸਰਕਾਰ ਦੇ ਨਾਮ ਕਰਵਾਈਆਂ ਜਾਣ ਤਬਦੀਲ : ਮੁੱਖ ਪ੍ਰਸ਼ਾਸ਼ਕ ਗਲਾਡਾ
Regional

ਈ.ਡਬਲਿਊ.ਐੱਸ. ਸਾਈਟਾਂ ਤੁਰੰਤ ਸਰਕਾਰ ਦੇ ਨਾਮ ਕਰਵਾਈਆਂ ਜਾਣ ਤਬਦੀਲ : ਮੁੱਖ ਪ੍ਰਸ਼ਾਸ਼ਕ ਗਲਾਡਾ

CliQ INDIA
Last updated: September 30, 2023 11:46 am
CliQ INDIA
Share
2 Min Read
SHARE

ਲੁਧਿਆਣਾ, 30 ਸਤੰਬਰ (ਹਿ. ਸ.)। ਮੁੱਖ ਪ੍ਰਸ਼ਾਸਕ, ਗਲਾਡਾ ਸਾਗਰ ਸੇਤੀਆ, ਆਈ.ਏ.ਐੱਸ. ਵਲੋਂ ਲਾਇਸੈਂਸਡ ਕਲੋਨੀਆਂ ਦੇ ਪ੍ਰਮੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਈ.ਡਬਲਿਊ.ਐਸ. (ਆਰਥਿਕ ਪੱਖੋਂ ਕਮਜੋਰ) ਸਾਈਟਾਂ ਤੁਰੰਤ ਸਰਕਾਰ ਦੇ ਨਾਮ ਤਬਦੀਲ ਕੀਤੀਆਂ ਜਾਣ। ਇਸ ਸਬੰਧੀ ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਗਲਾਡਾ ਵਲੋਂ ਕਲੋਨੀਆਂ ਨੂੰ ਦਿੱਤੇ ਗਏ ਲਾਇਸੈਂਸਾਂ ਦੇ ਵਿਰੁੱਧ ਪ੍ਰਮੋਟਰਾਂ ਵਲੋਂ ਸਰਕਾਰ ਦੀਆਂ ਪਾਲਿਸੀਆਂ ਤਹਿਤ ਈ.ਡਬਲਿਊ.ਐੱਸ. (ਆਰਥਿਕ ਪੱਖੋਂ ਕਮਜੋਰ) ਵਰਗਾਂ ਲਈ ਰਿਜਰਵ ਰੱਖੀਆਂ ਸਾਈਟਾਂ ਸਰਕਾਰ/ਗਲਾਡਾ ਦੇ ਨਾਮ ਤਬਦੀਲ ਕਰਵਾਉਣੀ ਹੁੰਦੀਆਂ ਹਨ ਜਾਂ ਉਨ੍ਹਾਂ ਵਲੋਂ ਫਲੈਟਾਂ ਦੇ ਕੇਸਾਂ ਵਿੱਚ ਈ.ਡਬਲਿਊ.ਐਸ. ਫੰਡਜ ਜਮ੍ਹਾਂ ਕਰਵਾਉਣੇ ਹੁੰਦੇ ਹਨ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਗਲਾਡਾ ਵਲੋਂ ਸਮੇਂ-ਸਮੇਂ ‘ਤੇ ਲਾਇਸੈਂਸਡ ਕਲੋਨੀਆਂ ਦੇ ਪ੍ਰੋਮੋਟਰਾਂ ਨੂੰ ਈ.ਡਬਲਿਊ.ਐਸ. ਸਾਈਟਸ ਸਰਕਾਰ/ਗਲਾਡਾ ਦੇ ਨਾਮ ਤੇ ਤਬਦੀਲ ਕਰਵਾਉਣ/ਈ.ਡਬਲਿਊ.ਐੱਸ. ਫੰਡਜ ਜਮ੍ਹਾਂ ਕਰਵਾਉਣ ਲਈ ਪਹਿਲਾਂ ਵੀ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਹਨ ਪਰ ਕੁਝ ਪ੍ਰੋਮੋਟਰਾਂ ਵਲੋਂ ਇਹਨਾਂ ਈ.ਡਬਲਿਊ.ਐੱਸ. ਸਾਈਟਸ ਨੂੰ ਸਰਕਾਰ/ਗਲਾਡਾ ਦੇ ਨਾਮ ਤਬਦੀਲ ਨਹੀਂ ਕੀਤਾ ਗਿਆ ਅਤੇ ਨਾਂ ਹੀ ਬਣਦੇ ਫੰਡਜ ਜਮ੍ਹਾਂ ਕਰਵਾਏ ਗਏ।

ਹੁਣ ਮੁੱਖ ਪ੍ਰਸ਼ਾਸਕ, ਗਲਾਡਾ ਸਾਗਰ ਸੇਤੀਆ, ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗਲਾਡਾ ਵਲੋਂ ਇਹਨਾਂ ਪ੍ਰਮੋਟਰਾਂ ਨੂੰ ਈ.ਡਬਲਿਊ.ਐਸ. ਸਾਈਟਸ ਨੂੰ ਸਰਕਾਰ/ਗਲਾਡਾ ਦੇ ਨਾਮ ‘ਤੇ ਤਬਦੀਲ ਕਰਵਾਉਣ/ਬਣਦੇ ਈ.ਡਬਲਿਊ.ਐਸ. ਫੰਡਜ ਜਮ੍ਹਾਂ ਕਰਵਾਉਣ ਲਈ ਅੰਤਿਮ ਮੌਕਾ ਦਿੰਦਿਆਂ 04 ਅਕਤੂਬਰ, 2023 ਤੱਕ ਦਾ ਸਮਾਂ ਦਿੱਤਾ ਗਿਆ ਹੈ। ਮੁੱਖ ਪ੍ਰਸ਼ਾਸਕ, ਗਲਾਡਾ ਵਲੋਂ ਸਪੱਸ਼ਟ ਕੀਤਾ ਗਿਆ ਕਿ ਜੇਕਰ ਉਕਤ ਮਿਤੀ ਤੱਕ ਜਿਨ੍ਹਾਂ ਪ੍ਰੋਮੋਟਰਾਂ ਵਲੋਂ ਈ.ਡਬਲਿਊ.ਐੱਸ. ਦਾ ਬਣਦਾ ਰਕਬਾ ਸਰਕਾਰ ਦੇ ਨਾਮ ‘ਤੇ ਟ੍ਰਾਂਸਫਰ ਨਹੀਂ ਕਰਵਾਇਆ ਜਾਂਦਾ ਜਾਂ ਈ.ਡਬਲਿਊ.ਐੱਸ. ਫੰਡਜ ਜਮ੍ਹਾਂ ਨਹੀਂ ਕਰਵਾਏ ਗਏ ਤਾਂ ਉਹਨਾਂ ਪ੍ਰਮੋਟਰ ਕੰਪਨੀਆਂ ਦੀਆਂ ਕਲੋਨੀਆਂ ਦੀ ਪਹਿਲੀ ਸੇਲ ਡੀਡ/ਪਾਵਰ ਆਫ ਅਟਾਰਨੀ ‘ਤੇ ਰੋਕ ਲਗਾ ਦਿੱਤੀ ਜਾਵੇਗੀ ਅਤੇ ਉਪਰੰਤ ਪਾਪਰਾ ਐਕਟ 1995 ਦੀ ਧਾਰਾ 5(14) ਤਹਿਤ ਕਲੋਨੀਆਂ ਦਾ ਲਾਇਸੈਂਸ ਸਸਪੈਂਡ ਕਰਨ ਦੀ ਕਾਰਵਾਈ ਆਰੰਭ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ

Sign Up For Daily Newsletter

Be keep up! Get the latest breaking news delivered straight to your inbox.
[mc4wp_form]
By signing up, you agree to our Terms of Use and acknowledge the data practices in our Privacy Policy. You may unsubscribe at any time.
Share This Article
Facebook Whatsapp Whatsapp Telegram Copy Link Print
Share
What do you think?
Love0
Sad0
Happy0
Angry0
Wink0
Previous Article ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਹਾਲਤ ਨਾਜ਼ੁਕ, ਪਰਿਵਾਰ ਵੱਲੋਂ ਵਿਦੇਸ਼ ਲਿਜਾਣ 'ਚ ਤਿਆਰੀ
Next Article ਇੰਦੌਰ 'ਚ ਅੱਜ ਮੈਟਰੋ ਟਰੇਨ ਦਾ ਟ੍ਰਾਇਲ ਰਨ, ਮੁੱਖ ਮੰਤਰੀ ਹੋਣਗੇ ਮੌਜੂਦ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

FacebookLike
XFollow
InstagramFollow
YoutubeSubscribe
- Advertisement -
Ad imageAd image

Recent Posts

  • ਬਿਹਾਰ ਏਆਈ ਸੰਮੇਲਨ 2026 ਪਟਨਾ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਹੁਨਰ ਅਤੇ ਆਰਥਿਕ ਵਿਕਾਸ ਨੂੰ ਪ੍ਰਦਰਸ਼ਿਤ ਕਰੇਗਾ
  • ਰਾਜਨਾਥ ਸਿੰਘ ਮੇਕ ਇਨ ਇੰਡੀਆ ਦੇ ਤਹਿਤ ਸ਼ਿਰਦੀ ਰੱਖਿਆ ਫੈਕਟਰੀ ਦਾ ਉਦਘਾਟਨ ਕਰਨਗੇ
  • ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਰਣਨੀਤਕ ਕਵਾਡ ਅਤੇ ਦੁਵੱਲੇ ਗੱਲਬਾਤ ਲਈ ਭਾਰਤ ਪਹੁੰਚੇ
  • ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲਾ 2026: ਦੇਸ਼ ਭਰ ਵਿੱਚ 51,000 ਨਿਯੁਕਤੀ ਪੱਤਰ ਵੰਡੇ ਜਾਣਗੇ
  • ਗੌਤਮ ਬੁੱਧ ਨਗਰ ਨੇ ਟੀਬੀ ਮੁਕਤ ਪੰਚਾਇਤ ਮੁਹਿੰਮ ਤਹਿਤ 17 ਪਿੰਡਾਂ ਨੂੰ ਸਨਮਾਨਿਤ ਕੀਤਾ

Recent Comments

No comments to show.

//

We are rapidly growing digital news startup that is dedicated to providing reliable, unbiased, and real-time news to our audience.

We are rapidly growing digital news startup that is dedicated to providing reliable, unbiased, and real-time news to our audience.

Sign Up for Our Newsletter

Sign Up for Our Newsletter

Subscribe to our newsletter to get our newest articles instantly!

cliqindia

Follow US

Follow US

© 2026 cliQ India. All Rights Reserved.

CliQ INDIA Punjabi
  • English – अंग्रेज़ी
  • Hindi – हिंदी
  • Punjabi – ਪੰਜਾਬੀ
  • Marathi – मराठी
  • German – Deutsch
  • Gujarati – ગુજરાતી
  • Urdu – اردو
  • Telugu – తెలుగు
  • Bengali – বাংলা
  • Kannada – ಕನ್ನಡ
  • Odia – ଓଡିଆ
  • Assamese – অসমীয়া
  • Nepali – नेपाली
  • Spanish – Española
  • French – Français
  • Japanese – フランス語
  • Arabic – فرنسي
Welcome Back!

Sign in to your account

Username or Email Address
Password

Lost your password?