ਸੀਮਾ ਹੈਦਰ ਨੇ ਨਵਜੰਮੇ ਬੱਚੇ ਦਾ ਨਾਮ ‘ਭਾਰਤ’ ਰੱਖਿਆ, ਨੋਇਡਾ ਵਿੱਚ ਨਾਮਕਰਨ ਦੀ ਰਸਮ ਅਦਾ
ਨੋਇਡਾ: ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਨੇ ਆਪਣੇ ਨਵਜੰਮੇ ਬੱਚੇ ਦਾ ਨਾਮ ‘ਭਾਰਤ’ ਰੱਖਿਆ ਹੈ। ਸੋਮਵਾਰ ਨੂੰ ਨੋਇਡਾ ਵਿੱਚ ਬੱਚੇ ਦੇ ਨਾਮਕਰਨ ਦੀ ਰਸਮ ਅਦਾ ਕੀਤੀ ਗਈ।
ਨੋਇਡਾ ਵਿੱਚ ਸੀਮਾ ਹੈਦਰ ਨੇ ਨਵਜੰਮੇ ਪੁੱਤਰ ਦਾ ਨਾਮ ‘ਭਾਰਤ’ ਰੱਖਿਆ, ਰਸਮਾਂ…