Latest Regional News
ਪਾਬੰਦੀਸ਼ੁਦਾ ਡੋਰ ਦੀ ਮੈਨੂਫੈਕਚਰਿੰਗ, ਵਿਕਰੀ, ਸਟੋਰੇਜ ਤੇ ਵਰਤੋਂ ਕਰਨ ਵਾਲੇ ਵਿਅਕਤੀ ਨੂੰ 5 ਸਾਲ ਕੈਦ ਤੇ 1 ਲੱਖ ਰੁਪਏ ਹੋਵੇਗਾ ਜ਼ੁਰਮਾਨਾ: ਡੀ. ਸੀ.
ਬਟਾਲਾ, 27 ਸਤੰਬਰ (ਹਿ. ਸ.)। ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ…
ਮੁੜ ਵਸੇਬਾ ਕੇਂਦਰ ‘ਚ ਦਾਖਲ ਨੌਜਵਾਨਾਂ ਨੂੰ ਰੈੱਡ ਕਰਾਸ ਵਲੋਂ ਦਿੱਤੀ ਜਾਵੇਗੀ ਕਿੱਤਾ ਮੁਖੀ ਟ੍ਰੇਨਿੰਗ : ਕੋਮਲ ਮਿੱਤਲ
ਹੁਸ਼ਿਆਰਪੁਰ, 27 ਸਤੰਬਰ (ਹਿ. ਸ.)। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਮੰਗਲਵਾਰ ਨੂੰ…
ਹੁਸ਼ਿਆਰਪੁਰ ਵਿਚ 9ਵੇਂ ਰੋਜ਼ਗਾਰ ਮੇਲੇ ਵਿਚ 285 ਨੌਜਵਾਨਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ
ਹੁਸ਼ਿਆਰਪੁਰ, 27 ਸਤੰਬਰ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਮਕਾਨ ਉਸਾਰੀ ਤੇ…
ਡੀ.ਸੀ. ਲੁਧਿਆਣਾ ਦੀ ਅਗਵਾਈ ‘ਚ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਸ਼ਾਨਦਾਰ ਆਯੋਜਨ
ਲੁਧਿਆਣਾ, 27 ਸਤੰਬਰ (ਹਿ. ਸ.)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਖੇਤੀਬਾੜੀ…
ਨਕਲੀ ਜਾਂ ਘਟੀਆ ਕੁਆਲਟੀ ਦੇ ਬੀਜ ਤੇ ਦਵਾਈਆਂ ਵੇਚਣ ਵਾਲੇ ਵਿਕਰੇਤਾ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ, ਦੁਕਾਨਾਂ ਹੋਣਗੀਆਂ ਸੀਲ: ਡੀ. ਸੀ. ਫਾਜ਼ਿਲਕਾ
ਫਾਜ਼ਿਲਕਾ, 27 ਸਤੰਬਰ (ਹਿ. ਸ.)। ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ…
ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਵਾਲਿਆਂ ਦੇ ਨਹੀਂ ਬਣਨਗੇ ਅਸਲਾ ਲਾਇਸੈਂਸ ਤੇ ਨਾ ਹੀ ਨਵਿਆਏ ਜਾਣਗੇ
ਪਟਿਆਲਾ, 27 ਸਤੰਬਰ (ਹਿ. ਸ.)। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸਾਕਸ਼ੀ ਸਾਹਨੀ ਨੇ ਇਕ…
ਪੰਜਾਬ ਸਰਕਾਰ ਵਲੋਂ ਬਿਨਾਂ ਪੱਖਪਾਤ ਦੇ ਚਹੁਪੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ: ਵਿਧਾਇਕ ਅਮਰਪਾਲ ਸਿੰਘ
ਬਟਾਲਾ, 27 ਸਤੰਬਰ (ਹਿ. ਸ.)। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ…
ਪੰਜਾਬ ਸਰਕਾਰ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਲਈ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਤਕਨੀਕੀ ਸਹੂਲਤਾਂ ਪ੍ਰਦਾਨ ਕਰੇਗੀ: ਡਾ. ਬਲਬੀਰ ਸਿੰਘ
ਚੰਡੀਗੜ੍ਹ, 27 ਸਤੰਬਰ (ਹਿ. ਸ.)। ਮਹਿਲਾਵਾਂ ਅਤੇ ਬੱਚਿਆਂ ਦੀ ਤੰਦਰੁਸਤ ਸਿਹਤ ਨੂੰ…
ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਆਈ.ਟੀ.ਆਈ ਦੇ ਵਾਟਰ ਵਰਕਸ ਤੋਂ ਸਫ਼ਾਈ ਰੈਲੀ ਕੱਢੀ
ਪਟਿਆਲਾ, 27 ਸਤੰਬਰ (ਹਿ. ਸ.)। ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਜਲ ਸਪਲਾਈ…
ਸ੍ਰੀ ਮੁਕਤਸਰ ਸਾਹਿਬ ਦੇ ਵਕੀਲ ਨਾਲ ਹੋਏ ਅਣ ਮਨੁੱਖੀ ਤਸ਼ੱਦਦ ਦੀ ਸੀਬੀਆਈ ਜਾਂਚ ਕਰਾਈ ਜਾਵੇ: ਸੁਭਾਸ਼ ਸ਼ਰਮਾ
ਚੰਡੀਗੜ੍ਹ, 27 ਸਤੰਬਰ (ਹਿ. ਸ.)। ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼…