ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਫਾਜ਼ਿਲਕਾ ਵੱਲੋਂ 11 ਮਾਰਚ 2025 ਨੂੰ ਸਵੇਰੇ 10 ਵਜੇ ਬੇਰੁਜ਼ਗਾਰ ਨੌਜਵਾਨਾਂ ਲਈ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕੈਂਪ ਵਿਜੇ ਰਾਜ ਜਿੰਦਲ ਕੰਪਨੀ ਅਤੇ ਯੂਲੀਵੋ ਫਾਈਨੈਂਸ਼ੀਅਲ ਸਲਿਊਸ਼ਨ ਪ੍ਰਾਈਵੇਟ ਕੰਪਨੀ ਵੱਲੋਂ ਨੌਕਰੀਆਂ ਪ੍ਰਦਾਨ ਕਰਨ ਲਈ ਲਗਾਇਆ ਜਾ ਰਿਹਾ ਹੈ।
BulletsIn
- ਕੈਂਪ ਦੀ ਮਿਤੀ ਅਤੇ ਸਮਾਂ – 11 ਮਾਰਚ 2025 (ਮੰਗਲਵਾਰ), ਸਵੇਰੇ 10 ਵਜੇ।
- ਸਥਾਨ – ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ, ਫਾਜ਼ਿਲਕਾ।
- ਕੰਪਨੀਆਂ – ਵਿਜੇ ਰਾਜ ਜਿੰਦਲ ਕੰਪਨੀ ਅਤੇ ਯੂਲੀਵੋ ਫਾਈਨੈਂਸ਼ੀਅਲ ਸਲਿਊਸ਼ਨ ਪ੍ਰਾਈਵੇਟ ਲਿਮਟਿਡ।
- ਆਸਾਮੀਆਂ –
- ਵਿਜੇ ਰਾਜ ਜਿੰਦਲ ਕੰਪਨੀ – ਰਿਕਵਰੀ ਏਜੰਟ (25 ਆਸਾਮੀਆਂ)
- ਯੂਲੀਵੋ ਫਾਈਨੈਂਸ਼ੀਅਲ – ਅਸਿਸਟੈਂਟ ਅਤੇ ਸੀਨੀਅਰ ਮੈਨੇਜਮੈਂਟ (40 ਆਸਾਮੀਆਂ)
- ਯੋਗਤਾ ਅਤੇ ਉਮਰ ਸੀਮਾ –
- ਵਿਜੇ ਰਾਜ ਜਿੰਦਲ: 12ਵੀਂ ਪਾਸ, ਉਮਰ 18-35 ਸਾਲ
- ਯੂਲੀਵੋ ਫਾਈਨੈਂਸ਼ੀਅਲ: 12ਵੀਂ ਜਾਂ ਉੱਪਰ, ਉਮਰ 21-35 ਸਾਲ
- ਤਨਖਾਹ –
- ਵਿਜੇ ਰਾਜ ਜਿੰਦਲ: ਵੱਧ ਤੋਂ ਵੱਧ ₹11,000
- ਯੂਲੀਵੋ ਫਾਈਨੈਂਸ਼ੀਅਲ: ₹13,000 – ₹26,000
- ਨੌਕਰੀ ਸਥਾਨ – ਫਾਜ਼ਿਲਕਾ ਅਤੇ ਅਬੋਹਰ।
- ਦਸਤਾਵੇਜ਼ – ਪ੍ਰਾਰਥੀਆਂ ਨੂੰ ਆਪਣੇ ਨਾਲ ਰਜ਼ਿਊਮ, ਪੜ੍ਹਾਈ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਅਤੇ ਆਧਾਰ ਕਾਰਡ ਲਿਆਉਣਾ ਲਾਜ਼ਮੀ।
- ਸੰਪਰਕ ਸਥਾਨ – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ ਏ, ਚੋਥੀ ਮੰਜ਼ਿਲ, ਕਮਰਾ ਨੰਬਰ 502, ਡੀ.ਸੀ. ਕੰਪਲੈਕਸ, ਫਾਜ਼ਿਲਕਾ।
- ਹੈਲਪਲਾਈਨ ਨੰਬਰ – +91 89060-22220, 98145-43684, 79861-15001।
