ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 5 ਮਾਰਚ 2025 ਨੂੰ ਰਮਾਇਆ ਹੈਲਥ ਕੇਅਰ ਲਈ ਵੈਲਨੇੱਸ ਐਡਵਾਈਜ਼ਰ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ ਹੈ। ਇਸ ਵਿੱਚ ਕੇਵਲ ਮਹਿਲਾਵਾਂ ਭਾਗ ਲੈ ਸਕਦੀਆਂ ਹਨ।
BulletsIn
- ਪਲੇਸਮੈਂਟ ਕੈਂਪ ਦੀ ਮਿਤੀ – 5 ਮਾਰਚ 2025 (ਬੁੱਧਵਾਰ)
- ਸਥਾਨ – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਡੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਨੇੜੇ ਸੇਵਾ ਕੇਂਦਰ, ਪਟਿਆਲਾ
- ਸਮਾਂ – ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ
- ਅਸਾਮੀ – ਵੈਲਨੇੱਸ ਐਡਵਾਈਜ਼ਰ (Wellness Advisor)
- ਯੋਗਤਾ – ਦਸਵੀਂ/ਬਾਰ੍ਹਵੀਂ/ਗ੍ਰੈਜੂਏਸ਼ਨ ਪਾਸ
- ਉਮਰ ਸੀਮਾ – 20 ਤੋਂ 40 ਸਾਲ
- ਭਾਗ ਲੈਣ ਵਾਲੇ – ਕੇਵਲ ਮਹਿਲਾਵਾਂ
- ਦਸਤਾਵੇਜ਼ – ਯੋਗਤਾ ਦੇ ਸਰਟੀਫਿਕੇਟ, ਉਨ੍ਹਾਂ ਦੀਆਂ ਫੋਟੋਕਾਪੀਆਂ, ਅਤੇ ਰਿਜ਼ਿਊਮੇ
- ਨੌਕਰੀ ਪ੍ਰਦਾਨ ਕਰਣ ਵਾਲੀ ਕੰਪਨੀ – ਰਮਾਇਆ ਹੈਲਥ ਕੇਅਰ
- ਵਧੇਰੇ ਜਾਣਕਾਰੀ ਲਈ ਸੰਪਰਕ – ਦਫ਼ਤਰ ਦੇ ਹੈਲਪ ਲਾਈਨ ਨੰਬਰ 98776-10877
