cliqindia
  • English
  • Hindi
  • Punjabi
  • Marathi
  • German
  • Gujarati
  • Urdu
  • Telugu
  • Bengali
  • Kannada
  • Odia
  • Assamese
  • Nepali
  • Spanish
  • French
  • Japanese
  • Arabic
  • Home
  • Noida
  • Breaking
  • National
    • New India
  • International
  • Entertainment
  • Crime
  • Business
  • Sports
Notification
cliqindia
  • Home
  • Noida
  • Breaking
  • National
    • New India
  • International
  • Entertainment
  • Crime
  • Business
  • Sports
  • Home
  • Noida
  • Breaking
  • National
    • New India
  • International
  • Entertainment
  • Crime
  • Business
  • Sports
  • Noida
  • Breaking
  • National
  • International
  • Entertainment
  • Crime
  • Business
  • Sports
CliQ INDIA Sites > CliQ INDIA Punjabi > Business > ਅਡਾਨੀ ਗ੍ਰੀਨ ਨੇ 8 ਹਜ਼ਾਰ ਮੈਗਾਵਾਟ ਮੈਨੂਫੈਕਚਰਿੰਗ-ਲਿੰਕਡ ਐੱਸਈਸੀਆਈ ਟੈਂਡਰ ਲਈ ਪੂਰਾ ਕੀਤਾ ਪੀਪੀਏ ਸਮਝੌਤਾ
Business

ਅਡਾਨੀ ਗ੍ਰੀਨ ਨੇ 8 ਹਜ਼ਾਰ ਮੈਗਾਵਾਟ ਮੈਨੂਫੈਕਚਰਿੰਗ-ਲਿੰਕਡ ਐੱਸਈਸੀਆਈ ਟੈਂਡਰ ਲਈ ਪੂਰਾ ਕੀਤਾ ਪੀਪੀਏ ਸਮਝੌਤਾ

CliQ INDIA
Last updated: December 25, 2023 5:30 pm
CliQ INDIA
Share
2 Min Read
SHARE

ਅਹਿਮਦਾਬਾਦ, 25 ਦਸੰਬਰ (ਹਿ. ਸ.)। ਦੇਸ਼ ਦੀ ਸਭ ਤੋਂ ਵੱਡੀ ਅਤੇ ਵਿਸ਼ਵ ਦੀਆਂ ਪ੍ਰਮੁੱਖ ਨਵਿਆਉਣਯੋਗ ਊਰਜਾ ਕੰਪਨੀਆਂ ਵਿੱਚੋਂ ਇੱਕ ਅਡਾਨੀ ਗ੍ਰੀਨ ਐਨਰਜੀ ਲਿਮਿਟੇਡ (ਏਜੀਈਐੱਲ) ਨੇ 1,799 ਮੈਗਾਵਾਟ ਸੂਰਜੀ ਊਰਜਾ ਦੀ ਸਪਲਾਈ ਲਈ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ (ਐੱਸਈਸੀਆਈ) ਨਾਲ ਪਾਵਰ ਖਰੀਦ ਸਮਝੌਤੇ (ਪੀਪੀਏ) ਦੇ ਐਗਜ਼ੀਕਿਊਸ਼ਨ ਦਾ ਐਲਾਨ ਕੀਤਾ ਹੈ। ਇਸ ਬਾਕੀ ਪੀਪੀਏ ‘ਤੇ ਹਸਤਾਖਰ ਕਰਨ ਦੇ ਨਾਲ ਏਜੀਈਐੱਨ ਨੇ ਜੂਨ 2020 ਵਿੱਚ ਐੱਸਈਸੀਆਈ ਦੁਆਰਾ ਦਿੱਤੇ ਗਏ ਪੂਰੇ 8,000 ਮੈਗਾਵਾਟ ਦੇ ਮੈਨੂਫੈਕਚਰਿੰਗ-ਲਿੰਕਡ ਸੋਲਰ ਟੈਂਡਰ ਲਈ ਪਾਵਰ ਆਫਟੇਕ ਟਾਈਅਪ ਨੂੰ ਪੂਰਾ ਕਰ ਲਿਆ ਹੈ, ਜਿਸ ਨਾਲ ਦੁਨੀਆ ਦੇ ਸਭ ਤੋਂ ਵੱਡੇ ਸੋਲਰ ਟੈਂਡਰ ਵਜੋਂ ਇੱਕ ਰਿਕਾਰਡ ਬਣਾਇਆ ਗਿਆ ਹੈ।

ਏਜੀਈਐੱਨ ਨੇ ਐੱਸਈਸੀਆਈ ਮੈਨੂਫੈਕਚਰਿੰਗ-ਲਿੰਕਡ ਸੋਲਰ ਪੀਵੀ ਟੈਂਡਰ ਦੀਆਂ ਵਚਨਬੱਧਤਾਵਾਂ ਨੂੰ ਅੱਗੇ ਵਧਾਇਆ ਹੈ, ਜਿਸ ਵਿੱਚ 2 ਗੀਗਾਵਾਟ ਏਜੀਈਐੱਨ ਸੈੱਲ ਅਤੇ ਮਾਡਿਊਲ ਮੈਨੂਫੈਕਚਰਿੰਗ ਸੁਵਿਧਾਵਾਂ ਦੀ ਸਥਾਪਨਾ ਸ਼ਾਮਲ ਹੈ। ਏਜੀਈਐੱਨ ਨਨੇ ਪਹਿਲਾਂ ਹੀ ਆਪਣੀ ਸਹਾਇਕ ਕੰਪਨੀ ਮੁੰਦਰਾ ਸੋਲਰ ਐਨਰਜੀ ਲਿਮਿਟੇਡ (ਐੱਮਐੱਸਈਐੱਲ) ਰਾਹੀਂ 2 ਗੀਗਾਵਾਟ ਪ੍ਰਤੀ ਸਾਲ ਦੀ ਸਮਰੱਥਾ ਵਾਲਾ ਸੋਲਰ ਪੀਵੀ ਸੈੱਲ ਅਤੇ ਮਾਡਿਊਲ ਮੈਨੂਫੈਕਚਰਿੰਗ ਪਲਾਂਟ ਚਾਲੂ ਕਰ ਦਿੱਤਾ ਹੈ। ਇਹ ਪਲਾਂਟ ਮੁੰਦਰਾ, ਗੁਜਰਾਤ ਵਿੱਚ ਹੈ। ਏਜੀਈਐੱਨ ਕੋਲ ਆਪਣੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਅਡਾਨੀ ਰੀਨਿਊਏਬਲ ਐਨਰਜੀ ਹੋਲਡਿੰਗ ਫੋਰ ਲਿਮਿਟੇਡ ਰਾਹੀਂ ਐੱਮਐੱਸਈਐੱਲ ਦੇ 26% ਸ਼ੇਅਰ ਹਨ।

ਅਡਾਨੀ ਗ੍ਰੀਨ ਨੇ 19.8 ਗੀਗਾਵਾਟ ਦੇ ਪੀਪੀਏ ਦਾ ਸਮਝੌਤਾ ਕੀਤਾ ਹੈ ਅਤੇ ਬਾਕੀ 20.6 ਗੀਗਾਵਾਟ ਲਾਕ-ਇਨ ਪੋਰਟਫੋਲੀਓ ਵਿੱਚ ਮਰਚੇਂਟ ਸਮਰੱਥਾ ਹੈ। ਦੇਸ਼ ਦੇ ਸਰੋਤਾਂ ਨਾਲ ਭਰਪੂਰ ਖੇਤਰਾਂ ਵਿੱਚ 2 ਲੱਖ ਏਕੜ ਤੋਂ ਵੱਧ ਜ਼ਮੀਨ ਦਾ ਪਹਿਲਾਂ ਹੀ ਇਕਰਾਰਨਾਮਾ ਕੀਤਾ ਗਿਆ ਹੈ ਜਦੋਂ ਕਿ ਪੋਰਟਫੋਲੀਓ 2030 ਤੱਕ 45 ਗੀਗਾਵਾਟ ਸਮਰੱਥਾ ਨੂੰ ਚਲਾਉਣ ਲਈ ਪੂਰੀ ਤਰ੍ਹਾਂ ਜੋਖਮ ਮੁਕਤ ਹੈ।

ਅਮਿਤ ਸਿੰਘ, ਸੀਈਓ, ਅਡਾਨੀ ਗ੍ਰੀਨ ਐਨਰਜੀ ਲਿਮਿਟੇਡ, ਨੇ ਕਿਹਾ, “ਅਡਾਨੀ ਗ੍ਰੀਨ ਨਾ ਸਿਰਫ਼ ਭਾਰਤ ਦੇ ਡੀਕਾਰਬੋਨਾਈਜ਼ੇਸ਼ਨ ਟੀਚਿਆਂ ਨੂੰ ਸਮਰੱਥ ਬਣਾਉਣ ਲਈ ਵਚਨਬੱਧ ਹੈ, ਸਗੋਂ ਸਵੈ-ਨਿਰਭਰ ਭਾਰਤ ਦੇ ਵਿਜ਼ਨ ਵਿੱਚ ਵੀ ਯੋਗਦਾਨ ਪਾ ਰਿਹਾ ਹੈ। 2030 ਤੱਕ ਭਾਰਤ ਦੇ 500 ਗੀਗਾਵਾਟ ਨਾਨ-ਫਾਸਿਲ ਫਿਊਲ ਸਮਰੱਥਾ ਦੇ ਟੀਚੇ ਦੇ ਅਨੁਸਾਰ, ਅਡਾਨੀ ਗ੍ਰੀਨ 45 ਗੀਗਾਵਾਟ ਤੋਂ ਵੱਧ ਨਵਿਆਉਣਯੋਗ ਊਰਜਾ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜੋ ਸਾਡੇ ਮੌਜੂਦਾ ਓਪਰੇਟਿੰਗ ਪੋਰਟਫੋਲੀਓ ਤੋਂ ਪੰਜ ਗੁਣਾ ਵੱਧ ਹੈ। ਇਹ ਕਿਫਾਇਤੀ ਅਤੇ ਪਹੁੰਚਯੋਗ ਸਵੱਛ ਊਰਜਾ ਪ੍ਰਦਾਨ ਕਰਨ ਦੇ ਸਾਡੇ ਸੰਕਲਪ ਨੂੰ ਦਰਸਾਉਂਦਾ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ

Sign Up For Daily Newsletter

Be keep up! Get the latest breaking news delivered straight to your inbox.
[mc4wp_form]
By signing up, you agree to our Terms of Use and acknowledge the data practices in our Privacy Policy. You may unsubscribe at any time.
Share This Article
Facebook Whatsapp Whatsapp Telegram Copy Link Print
Share
What do you think?
Love0
Sad0
Happy0
Angry0
Wink0
Previous Article ਫਿਲਮ 'ਫਾਈਟਰ' ਦਾ ਪੋਸਟਰ ਜਾਰੀ, 25 ਜਨਵਰੀ ਨੂੰ ਹੋਵੇਗੀ ਰਿਲੀਜ਼
Next Article ਪਾਕਿਸਤਾਨ ਦੀ ਹਕੂਮਤ 'ਤੇ ਅੱਤਵਾਦੀ ਹਾਵੀ, ਸਾਰਾ ਸਾਲ ਕੀਤਾ ਖੂਨ-ਖਰਾਬਾ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

FacebookLike
XFollow
InstagramFollow
YoutubeSubscribe
- Advertisement -
Ad imageAd image

Recent Posts

  • ਬਿਹਾਰ ਏਆਈ ਸੰਮੇਲਨ 2026 ਪਟਨਾ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਹੁਨਰ ਅਤੇ ਆਰਥਿਕ ਵਿਕਾਸ ਨੂੰ ਪ੍ਰਦਰਸ਼ਿਤ ਕਰੇਗਾ
  • ਰਾਜਨਾਥ ਸਿੰਘ ਮੇਕ ਇਨ ਇੰਡੀਆ ਦੇ ਤਹਿਤ ਸ਼ਿਰਦੀ ਰੱਖਿਆ ਫੈਕਟਰੀ ਦਾ ਉਦਘਾਟਨ ਕਰਨਗੇ
  • ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਰਣਨੀਤਕ ਕਵਾਡ ਅਤੇ ਦੁਵੱਲੇ ਗੱਲਬਾਤ ਲਈ ਭਾਰਤ ਪਹੁੰਚੇ
  • ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲਾ 2026: ਦੇਸ਼ ਭਰ ਵਿੱਚ 51,000 ਨਿਯੁਕਤੀ ਪੱਤਰ ਵੰਡੇ ਜਾਣਗੇ
  • ਗੌਤਮ ਬੁੱਧ ਨਗਰ ਨੇ ਟੀਬੀ ਮੁਕਤ ਪੰਚਾਇਤ ਮੁਹਿੰਮ ਤਹਿਤ 17 ਪਿੰਡਾਂ ਨੂੰ ਸਨਮਾਨਿਤ ਕੀਤਾ

Recent Comments

No comments to show.

//

We are rapidly growing digital news startup that is dedicated to providing reliable, unbiased, and real-time news to our audience.

We are rapidly growing digital news startup that is dedicated to providing reliable, unbiased, and real-time news to our audience.

Sign Up for Our Newsletter

Sign Up for Our Newsletter

Subscribe to our newsletter to get our newest articles instantly!

cliqindia

Follow US

Follow US

© 2026 cliQ India. All Rights Reserved.

CliQ INDIA Punjabi
  • English – अंग्रेज़ी
  • Hindi – हिंदी
  • Punjabi – ਪੰਜਾਬੀ
  • Marathi – मराठी
  • German – Deutsch
  • Gujarati – ગુજરાતી
  • Urdu – اردو
  • Telugu – తెలుగు
  • Bengali – বাংলা
  • Kannada – ಕನ್ನಡ
  • Odia – ଓଡିଆ
  • Assamese – অসমীয়া
  • Nepali – नेपाली
  • Spanish – Española
  • French – Français
  • Japanese – フランス語
  • Arabic – فرنسي
Welcome Back!

Sign in to your account

Username or Email Address
Password

Lost your password?