ਤਰਨਤਾਰਨ, 13 ਨਵੰਬਰ (ਹਿ. ਸ.)। ਤਰਨਤਾਰਨ ਸਹਿਰ ਵਿਚ ਬੀਤੀ ਦੇਰ ਰਾਤ ਨੁੰ ਰਾਣਾ ਡੇਟਿੰਗ ਪੇਟਿੰਗ ਵੈਲਡਿੰਗ ਵਾਲੀ ਦੁਕਾਨ ਦੀ ਛੱਤ ਉਪਰ ਪਏ ਸਮਾਨ ਨੁੰ ਆਚਨਕ ਲਗ ਲਗਣ ਨਾਲ ਹਫੜਾ ਦਫੜੀ ਮੱਚ ਗਈ।
ਅੱਗ ਬੁਝਾਉਣ ਲਈ ਬਹੁਤ ਯਤਨ ਕੀਤਾ ਪਰ ਅਗ ਨਾ ਬੱਝਦੀ ਨੁੰ ਵੇਖਦਿਆ ਹੋਇਆ ਤੁੰਰਤ ਤਰਨਤਾਰਨ ਫਾਇਰ ਬ੍ਰਿਗੇਡ ਵਿਭਾਗ ਨੁੰ ਸੂਚਿਤ ਕੀਤਾ ਗਿਆ। ਮੌਕੇ ਤੇ ਫਾਇਰ ਬ੍ਰਿਗੇਡ ਵਿਭਾਗ ਆਪਣੀ ਟੀਮ ਸਮੇਤ ਕਰਮਚਾਰੀਆ ਵੱਲੋ ਬੜੀ ਮੁਸ਼ਕਲ ਨਾਲ ਅਗ ਬੁਝਾਉਣ ਵਿਚ ਸਫਲ ਹੋਏ। ਢਾਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਬਚ ਗਿਆ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
