ਜਲੰਧਰ, 03 ਅਕਤੂਬਰ (ਹਿ. ਸ.)
ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਐੱਸ. ਸੀ. ਕਮਿਸ਼ਨ ਪੰਜਾਬ ਅਤੇ ਉਪ ਪ੍ਰਧਾਨ ਭਾਜਪਾ ਪੰਜਾਬ ਦੇ ਜਨਮ ਦਿਨ ਦੇ ਮੌਕੇ ਉਤੇ ਬਹੁਤ ਸਤਿਕਾਰਯੋਗ ਡੇਹਰਾ ਚਁਕ ਹਕੀਮ ਤੋਂ ਮਹੰਤ ਪ੍ਰਸ਼ੋਤਮ ਲਾਲ ਅਤੇ ਸਾਬਕਾ ਐਮ ਐੱਲ ਏ ਇੰਦਰ ਇਕਵਾਲ ਸਿੰਘ ਅਟਵਾਲ ਵਿਸ਼ੇਸ਼ ਤੋਰ ਤੇ ਵਧਾਈ ਦੇਣ ਉਹਨਾ ਦੇ ਘਰ ਪਹੁੰਚੇ ।
ਉਹਨਾਂ ਦੇ ਨਾਲ ਰਵੀ ਕੁਮਾਰ ਮੰਤਰੀ, ਮਨਜੀਤ ਸਿੰਘ ਕੋਟਲੀ, ਡਾ. ਜਸਬੀਰ ਕੁਮਾਰ, ਮਨਜੀਤ ਬਿੱਲਾ ਜਿਲਾ ਪ੍ਧਾਨ ਕਿਸਾਨ ਮੋਰਚਾ ਜਲੰਧਰ ਦਿਹਾਤੀ, ਪਰਮਿੰਦਰ ਕੁਮਾਰ , ਇੰਦਰਜੀਤ ਕਲੇਰ , ਨਰੇਸ਼ ਕੁਮਾਰ ਹੀਰ ਅਤੇ ਸਤਿਕਾਰਯੋਗ ਸਾਥੀ ਵੀ ਰਾਜੇਸ਼ ਬਾਘਾ ਦੇ ਘਰ ਪਹੁੰਚੇ,ਉਹਨਾਂ ਨੇ ਜਨਮ ਦਿਨ ਦੀਆਂ ਵਧਾਈਆਂ ਤੇ ਅਸ਼ੀਰਵਾਦ ਦਿੱਤਾ ਅਤੇ ਸਨਮਾਨਤ ਕੀਤਾ।
ਹਿੰਦੂਸਥਾਨ ਸਮਾਚਾਰ/ ਅਸ਼੍ਵਨੀ ਠਾਕੁਰ/ਸੰਜੀਵ
